- ਸਮੂਹ ਵਿਦਿਆਰਥੀਆਂ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ ਕੱਲ ਮਿਤੀ 28 ਅਗਸਤ ਨੂੰ ਰੱਖੜੀ ਦੇ ਤਿਉਹਾਰ ਦੇ ਸਬੰਧ ਵਿੱਚ ਕਾਲਜ 11 ਵਜੇ ਲੱਗਣਗੇ।

- ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ੍ਹ ਮਿਤੀ 15 ਅਗਸਤ 2026 ਦਿਨ ਸ਼ਨੀਵਾਰ ਨੂੰ ਸੁਤੰਤਰਤਾ ਦਿਵਸ ਨੂੰ ਮੁੱਖ ਰੱਖਦੇ ਹੋਏ ਕਾਲਜ ਵਿਖੇ ਛੁੱਟੀ ਰਹੇਗੀ।

- ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ੍ਹ ਮਿਤੀ 31-07-2026 ਨੂੰ ਸ. ਉਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੋਣ ਕਾਰਨ ਸੰਸਥਾ ਵਿਖੇ ਛੁੱਟੀ ਕੀਤੀ ਜਾਂਦੀ ਹੈ।
- ਸੈਸ਼ਨ 2026-27 ਦੀਆਂ ਪ੍ਰੋਫੈਸ਼ਨਲ ਕੋਰਸਾਂ ਦੇ ਐਂਟਰੀ ਪੁਆਇੰਟ ਦੀਆਂ ਕਲਾਸਾਂ ਮਿਤੀ 18 ਜੁਲਾਈ 2026 ਤੋਂ ਸ਼ੁਰੂ ਹੋ ਰਹੀਆਂ ਹਨ।
- ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 04 ਜੁਲਾਈ, 2026 ਦਿਨ ਸ਼ਨੀਵਾਰ ਨੂੰ ਸੰਸਥਾ ਵਿਖੇ 'ਦਸਤਾਰ ਮੁਕਾਬਲਾ' ਕਰਵਾਇਆ ਜਾ ਰਿਹਾ ਹੈ। ਇਸ ਵਿਸ਼ੇਸ਼ ਮੌਕੇ ਪੰਜਾਬੀ ਫ਼ਿਲਮ ‘ਦਸਤਾਰ’ ਦੀ ਸਮੁੱਚੀ ਟੀਮ ਸ. ਤਰਸੇਮ ਜੱਸੜ, ਸ. ਯੋਗਰਾਜ ਸਿੰਘ ਪਹੁੰਚ ਰਹੇ ਹਨ। ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਵਿਦਿਆਰਥੀਆਂ ਕੋਲ ਆਪਣਾ ਆਈ.ਡੀ. ਕਾਰਡ ਜਾਂ ਦਾਖਲੇ ਦਾ ਸਬੂਤ ਜਾਂ ਫੀਸ ਰਸੀਦ ਹੋਣੀ ਜਰੂਰੀ ਹੈ। ਕਾਲਜ ਵਿਖੇ ਵਿਦਿਆਰਥੀਆਂ ਦੀ ਐਂਟਰੀ ਦਾ ਸਮਾਂ ਸਵੇਰੇ 9:00 ਵਜੇ ਤੋਂ 10:00 ਵਜੇ ਤੱਕ ਦਾ ਹੋਵੇਗਾ
- ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 18/6/2026 ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਕਾਲਜ ਵਿਖੇ ਛੁੱਟੀ ਰਹੇਗੀ।
- ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਈਦ-ਉਲ-ਜੁਹਾ (ਬਕਰੀਦ) ਦੀ ਛੁੱਟੀ ਮਿਤੀ 28 ਮਈ, 2026 ਨੂੰ ਘੋਸ਼ਿਤ ਕਰਨ ਕਾਰਨ ਇਸ ਮਿਤੀ ਨੂੰ ਹੋਣ ਵਾਲੇ ਸਾਰੇ ਕੋਰਸਾਂ ਦੀਆਂ ਰੈਗੂਲਰ ਲਿਖਤੀ ਪ੍ਰੀਖਿਆਵਾਂ (ਸਵੇਰ ਅਤੇ ਸ਼ਾਮ ਦੇ ਦੋਵੇਂ ਸੈਸ਼ਨ) ਮੁਲਤਵੀ ਕੀਤੀਆਂ ਜਾਂਦੀਆਂ ਹਨ। ਪ੍ਰੀਖਿਆ ਲੈਣ ਸਬੰਧੀ ਅਗਲੀ ਮਿਤੀ ਜਲਦ ਹੀ ਵੈਬਸਾਈਟ ਤੇ ਜਾਰੀ ਕਰ ਦਿੱਤੀ ਜਾਵੇਗੀ।
- ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 26 ਮਈ, 2026 ਨੂੰ ਹੋਣ ਵਾਲੇ ਸਾਰੇ ਕੋਰਸਾਂ ਦੀਆਂ ਰੈਗੂਲਰ ਲਿਖਤੀ ਫਾਈਨਲ ਪ੍ਰੀਖਿਆਵਾਂ (ਸਵੇਰ/ਸ਼ਾਮ ਦੇ ਦੋਵੇਂ ਸੈਸ਼ਨ) ਮਿਊਂਸਿਪਲ ਚੋਣਾਂ ਕਰਕੇ ਮੁਲਤਵੀ ਕੀਤੀਆਂ ਜਾਂਦੀਆਂ ਹਨ। ਇਹ ਪ੍ਰੀਖਿਆਵਾਂ ਲੈਣ ਸਬੰਧੀ ਅਗਲੀ ਮਿਤੀ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ।
- 15 ਮਈ 2026 ਨੂੰ ਸਾਰੇ ਕੋਰਸਾਂ ਦੀ ਰੈਗੁਲਰ ਪ੍ਰੀਖਿਆ ਮੁਲਤਵੀ
- GNCAT 2026 ਪ੍ਰੀਖਿਆ ਦੀ ਰਜਿਸਟਰੇਸ਼ਨ ਲਈ ਕਲਿੱਕ ਕਰੋ