welcome to Guru Nanak College Budhlada

Slide 1
Slide 2
Slide 3
Slide 4
Slide 5

Affiliated to Punjabi University Patiala

A++ Grade NAAC Accreditation Bangalore

Skill Hub Institute Under PMKVY

Under UGC Act 2F-12B Approved By AICTE

DBT Star College Awarded By Govt. of India

1. ਸਮੂਹ ਵਿਦਿਆਰਥੀਆਂ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ ਕੱਲ ਮਿਤੀ 28 ਅਗਸਤ ਨੂੰ ਰੱਖੜੀ ਦੇ ਤਿਉਹਾਰ ਦੇ ਸਬੰਧ ਵਿੱਚ ਕਾਲਜ 11 ਵਜੇ ਲੱਗਣਗੇ। 2. ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ੍ਹ ਮਿਤੀ 15 ਅਗਸਤ 2026 ਦਿਨ ਸ਼ਨੀਵਾਰ ਨੂੰ ਸੁਤੰਤਰਤਾ ਦਿਵਸ ਨੂੰ ਮੁੱਖ ਰੱਖਦੇ ਹੋਏ ਕਾਲਜ ਵਿਖੇ ਛੁੱਟੀ ਰਹੇਗੀ। 3. ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ੍ਹ ਮਿਤੀ 31-07-2026 ਨੂੰ ਸ. ਉਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੋਣ ਕਾਰਨ ਸੰਸਥਾ ਵਿਖੇ ਛੁੱਟੀ ਕੀਤੀ ਜਾਂਦੀ ਹੈ। 4. ਸੈਸ਼ਨ 2026-27 ਦੀਆਂ ਪ੍ਰੋਫੈਸ਼ਨਲ ਕੋਰਸਾਂ ਦੇ ਐਂਟਰੀ ਪੁਆਇੰਟ ਦੀਆਂ ਕਲਾਸਾਂ ਮਿਤੀ 18 ਜੁਲਾਈ 2026 ਤੋਂ ਸ਼ੁਰੂ ਹੋ ਰਹੀਆਂ ਹਨ।

MANAGEMENT TEAM

Adv. Harjinder Singh Dhami
PRESIDENT
  • Shiromani Gurdwara Parbandhak Committee, Sri Amritsar
Er. SUKHMINDER SINGH
SECRETARY EDUCATION
  • Shiromani Gurdwara Parbandhak Committee, Sri Amritsar
Dr. NARINDER SINGH
Principal
  • Guru Nanak College Budhlada, Mansa,Punjab

OUR STATS

When Climbing the Career Ladder

7000

Students

17

UG Courses

19

PG Courses

13

Certificate Courses

115

Teaching Staff

82

Non-Teaching Staff

2

Foreign Tie-Ups

5

Awards won
NOTICE BOARD
  • ਸਮੂਹ ਵਿਦਿਆਰਥੀਆਂ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ ਕੱਲ ਮਿਤੀ 28 ਅਗਸਤ ਨੂੰ ਰੱਖੜੀ ਦੇ ਤਿਉਹਾਰ ਦੇ ਸਬੰਧ ਵਿੱਚ ਕਾਲਜ 11 ਵਜੇ ਲੱਗਣਗੇ।

  • ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ੍ਹ ਮਿਤੀ 15 ਅਗਸਤ 2026 ਦਿਨ ਸ਼ਨੀਵਾਰ ਨੂੰ ਸੁਤੰਤਰਤਾ ਦਿਵਸ ਨੂੰ ਮੁੱਖ ਰੱਖਦੇ ਹੋਏ ਕਾਲਜ ਵਿਖੇ ਛੁੱਟੀ ਰਹੇਗੀ।

  • ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ੍ਹ ਮਿਤੀ 31-07-2026 ਨੂੰ ਸ. ਉਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੋਣ ਕਾਰਨ ਸੰਸਥਾ ਵਿਖੇ ਛੁੱਟੀ ਕੀਤੀ ਜਾਂਦੀ ਹੈ।

  • ਸੈਸ਼ਨ 2026-27 ਦੀਆਂ ਪ੍ਰੋਫੈਸ਼ਨਲ ਕੋਰਸਾਂ ਦੇ ਐਂਟਰੀ ਪੁਆਇੰਟ ਦੀਆਂ ਕਲਾਸਾਂ ਮਿਤੀ 18 ਜੁਲਾਈ 2026 ਤੋਂ ਸ਼ੁਰੂ ਹੋ ਰਹੀਆਂ ਹਨ।

  • ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 04 ਜੁਲਾਈ, 2026 ਦਿਨ ਸ਼ਨੀਵਾਰ ਨੂੰ ਸੰਸਥਾ ਵਿਖੇ 'ਦਸਤਾਰ ਮੁਕਾਬਲਾ' ਕਰਵਾਇਆ ਜਾ ਰਿਹਾ ਹੈ। ਇਸ ਵਿਸ਼ੇਸ਼ ਮੌਕੇ ਪੰਜਾਬੀ ਫ਼ਿਲਮ ‘ਦਸਤਾਰ’ ਦੀ ਸਮੁੱਚੀ ਟੀਮ ਸ. ਤਰਸੇਮ ਜੱਸੜ, ਸ. ਯੋਗਰਾਜ ਸਿੰਘ ਪਹੁੰਚ ਰਹੇ ਹਨ। ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਵਿਦਿਆਰਥੀਆਂ ਕੋਲ ਆਪਣਾ ਆਈ.ਡੀ. ਕਾਰਡ ਜਾਂ ਦਾਖਲੇ ਦਾ ਸਬੂਤ ਜਾਂ ਫੀਸ ਰਸੀਦ ਹੋਣੀ ਜਰੂਰੀ ਹੈ। ਕਾਲਜ ਵਿਖੇ ਵਿਦਿਆਰਥੀਆਂ ਦੀ ਐਂਟਰੀ ਦਾ ਸਮਾਂ ਸਵੇਰੇ 9:00 ਵਜੇ ਤੋਂ 10:00 ਵਜੇ ਤੱਕ ਦਾ ਹੋਵੇਗਾ

  • ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 18/6/2026 ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਕਾਲਜ ਵਿਖੇ ਛੁੱਟੀ ਰਹੇਗੀ।

  • ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਈਦ-ਉਲ-ਜੁਹਾ (ਬਕਰੀਦ) ਦੀ ਛੁੱਟੀ ਮਿਤੀ 28 ਮਈ, 2026 ਨੂੰ ਘੋਸ਼ਿਤ ਕਰਨ ਕਾਰਨ ਇਸ ਮਿਤੀ ਨੂੰ ਹੋਣ ਵਾਲੇ ਸਾਰੇ ਕੋਰਸਾਂ ਦੀਆਂ ਰੈਗੂਲਰ ਲਿਖਤੀ ਪ੍ਰੀਖਿਆਵਾਂ (ਸਵੇਰ ਅਤੇ ਸ਼ਾਮ ਦੇ ਦੋਵੇਂ ਸੈਸ਼ਨ) ਮੁਲਤਵੀ ਕੀਤੀਆਂ ਜਾਂਦੀਆਂ ਹਨ। ਪ੍ਰੀਖਿਆ ਲੈਣ ਸਬੰਧੀ ਅਗਲੀ ਮਿਤੀ ਜਲਦ ਹੀ ਵੈਬਸਾਈਟ ਤੇ ਜਾਰੀ ਕਰ ਦਿੱਤੀ ਜਾਵੇਗੀ।

  • ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 26 ਮਈ, 2026 ਨੂੰ ਹੋਣ ਵਾਲੇ ਸਾਰੇ ਕੋਰਸਾਂ ਦੀਆਂ ਰੈਗੂਲਰ ਲਿਖਤੀ ਫਾਈਨਲ ਪ੍ਰੀਖਿਆਵਾਂ (ਸਵੇਰ/ਸ਼ਾਮ ਦੇ ਦੋਵੇਂ ਸੈਸ਼ਨ) ਮਿਊਂਸਿਪਲ ਚੋਣਾਂ ਕਰਕੇ ਮੁਲਤਵੀ ਕੀਤੀਆਂ ਜਾਂਦੀਆਂ ਹਨ। ਇਹ ਪ੍ਰੀਖਿਆਵਾਂ ਲੈਣ ਸਬੰਧੀ ਅਗਲੀ ਮਿਤੀ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ।

  • 15 ਮਈ 2026 ਨੂੰ ਸਾਰੇ ਕੋਰਸਾਂ ਦੀ ਰੈਗੁਲਰ ਪ੍ਰੀਖਿਆ ਮੁਲਤਵੀ  

  • GNCAT 2026 ਪ੍ਰੀਖਿਆ ਦੀ ਰਜਿਸਟਰੇਸ਼ਨ ਲਈ ਕਲਿੱਕ ਕਰੋ 

Latest Campus News

Our Students, Our Ambassadors

Hello Everyone, My journey in the Computer Science Department has been truly valuable and memorable. The department helped me gain knowledge, confidence, and practical skills for my career. Today, I am proudly working as a Data Annotator at Flexio. I sincerely thank all the faculty members for their continuous guidance, support, and encouragement throughout my academic journey.

Kashish Takhur

Kashish Takhur

Student, B.Voc (Cyber Security)

Hello Everyone. The Computer Science Department is one of the prestigious departments of the college, which provided me with the right platform to build my career. Today, I am proudly working as a Data Anotator at Flexio. The faculty members were always supportive and available whenever we needed guidance.

Tanu

Tanu

Student, B.Voc (Software Development)

Hello Everyone, The Computer Science Department provided me with the right platform to build my career. I am proudly working as a Data Annotator at Flexio. The supportive and knowledgeable faculty members always guided and encouraged me throughout my journey.

Amandeep Singh

Amandeep Singh

Student, B.Voc (Cyber Security)

As an alumnus student of GNC budhlada,i would like to share my experience and gratitude to this college.Due to a great foundation laid by my college, I got the job of Maths lecturer.I am highly thankful for providing me with an opportunity to be a part of this college.

Ankush Kumar

Ankush Kumar

Student, M.Sc (Mathematics)

Address
Guru Nanak College Budhlada Breata Jakhal Road Budhlada Mansa Punjab 151502
Phone

Reception : 76580-53146

Email

Office : gncbudhlada@yahoo.co.in

Follow Us On