-
ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ 2 ਮਾਰਚ 2026 ਨੂੰ ਐਥਲੇਟਿਕ ਮੀਟ ਕਰਵਾਇਆ ਜਾ ਰਿਹਾ ਹੈ।

-
ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬੱਸ ਪਾਸ ਮਿਤੀ 02-02-2026 ਦਿਨ ਸੋਮਵਾਰ ਨੂੰ ਬਣਨਗੇ। ਇਸ ਤਾਰੀਖ ਤੋਂ ਬਾਅਦ ਬੱਸ ਪਾਸ ਨਹੀਂ ਬਣਨਗੇ।

-
ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 26 ਜਨਵਰੀ 2026 ਨੂੰ ਗਣਤੰਤਰ ਦਿਵਸ ਦੇ ਸਬੰਧ ਵਿੱਚ ਸੰਸਥਾ ਵਿਖੇ ਛੁੱਟੀ ਰਹੇਗੀ।

- ਦਸੰਬਰ 2025 ਦੀਆਂ ਫਾਈਨਲ ਥਿਊਰੀ ਪ੍ਰੀਖਿਆਵਾਂ ਮਿਤੀ 08-12-2025 ਤੋਂ ਸ਼ੁਰੂ ਹੋ ਰਹੀਆਂ ਹਨ। ਪ੍ਰੀਖਿਆਵਾਂ ਸੰਬੰਧੀ ਸ਼ਿਡਿਊਲ/ਡੇਟਸ਼ੀਟ ਅਤੇ ਵਧੇਰੇ ਜਾਣਕਾਰੀ ਲਈ ਕਾਲਜ ਦੀ ਵੈਬਸਾਈਟ ਤੇ ਸੰਪਰਕ ਕਰੋ।
- ਦਸੰਬਰ 2025 ਦੀਆਂ ਫਾਈਨਲ ਪ੍ਰੈਕਟੀਕਲ ਪ੍ਰੀਖਿਆਵਾਂ ਮਿਤੀ 26-11-2025 ਤੋਂ ਸ਼ੁਰੂ ਹੋ ਰਹੀਆਂ ਹਨ। ਪ੍ਰੀਖਿਆਵਾਂ ਸੰਬੰਧੀ ਸ਼ਿਡਿਊਲ/ਡੇਟਸ਼ੀਟ ਅਤੇ ਵਧੇਰੇ ਜਾਣਕਾਰੀ ਲਈ ਕਾਲਜ ਦੀ ਵੈਬਸਾਈਟ ਤੇ ਸੰਪਰਕ ਕਰੋ।
-
ਵਿਦਿਆਰਥੀਆਂ ਨੂੰ ਵਿਦਿਤ ਕੀਤਾ ਜਾਂਦਾ ਹੈ ਕਿ ਮਿਤੀ 21-11- 2025 ਤੋਂ PG ਦੀਆਂ ਘਰੇਲੂ ਪ੍ਰੀਖਿਆਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
-
ਗੁਰੂ ਨਾਨਕ ਕਾਲਜ ਬੁਢਲਾਡਾ (ਆਟੋਨੌਮਸ) ਦੀਆਂ ਨਵੰਬਰ 2025 ਘਰੇਲੂ ਪ੍ਰੀਖਿਆਵਾਂ ਮਿਤੀ 17-11-2025 ਤੋਂ ਸ਼ੁਰੂ ਹੋ ਰਹੀਆਂ ਹਨ। ਵਿਦਿਆਰਥੀ ਘਰੇਲੂ ਪ੍ਰੀਖਿਆਵਾਂ ਦੇਣਾ ਯਕੀਨੀ ਬਣਾਉਣ।
-
ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ ਮਿਤੀ 5/11/2025 ਦਿਨ ਬੁੱਧਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਕਾਲਜ ਵਿੱਚ ਛੁੱਟੀ ਰਹੇਗੀ।
-
ਸਮੂਹ SC ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ dr. Ambedkar Scholarship ਦੇ ਫਾਰਮ ਜਮ੍ਹਾ ਕਰਨ ਦੀ ਆਖਰੀ ਮਿਤੀ 06-11-2025 ਹੈ, ਸਾਰੇ ਵਿਦਿਆਰਥੀ 06 ਨਵੰਬਰ ਤੱਕ ਆਪਣੇ ਫਾਰਮ ਜਮ੍ਹਾ ਕਰਾਉਣੇ ਯਕੀਨੀ ਬਣਾਉਣI
-
ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ੍ਹ 1 ਨਵੰਬਰ 2025 ਕਾਲਜ ਵਿੱਚ ਛੁੱਟੀ ਰਹੇਗੀ।