Department of Punjabi
ਕੌਮਾਂਤਰੀ ਪੰਜਾਬੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਡਾਕਟਰ ਸੋਮਪਾਲ ਹੀਰਾ ਵੱਲੋਂ ਸਿਰਜਤ ਤੇ ਡਾਕਟਰ ਕੁਲਵੰਤ ਸਿੰਘ ਢਿੱਲੋ ਵੱਲੋਂ ਨਿਰਦੇਸ਼ਤ ਨਾਟਕ ਭਾਸ਼ਾ ਵਹਿੰਦਾ ਦਰਿਆ ਦੀ ਪੇਸ਼ਕਾਰੀ ਸਮੇਂ ਮੁੱਖ ਮਹਿਮਾਨ ਸਰਦਾਰ ਕੁਲਵੰਤ ਸਿੰਘ ਧੂਰੀ ਡਿਪਟੀ ਕਮਿਸ਼ਨਰ ਮਾਨਸਾ, ਡਾਕਟਰ ਰਾਜਨਦੀਪ ਕੌਰ ਇਸ ਸਮੇਂ ਆਏ ਹੋਏ ਮਹਿਮਾਨਾਂ ਨੂ
ਪੰਜਾਬੀ ਵਿਭਾਗ ਅਤੇ ਗ੍ਰੀਨ ਬ੍ਰਿਗੇਡ ਸੈੱਲ, ਗੁਰੂ ਨਾਨਕ ਕਾਲਜ ਬੁਢਲਾਡਾ ਵੱਲੋਂ ਸਾਹਿਬ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਿਆਈ ਦਿਵਸ ਨੂੰ 'ਵਿਸ਼ਵ ਸਿੱਖ ਵਾਤਾਵਰਨ ਦਿਵਸ' ਵਜੋਂ ਮਨਾਇਆ ਗਿਆ।
ਗੁਰੂ ਨਾਨਕ ਕਾਲਜ ਬੁਢਲਾਡਾ ਵੱਲੋਂ ਆਯੋਜਿਤ ਕਨਵੋਕੇਸ਼ਨ-2025 ਦੌਰਾਨ ਸਕੱਤਰ ਵਿਦਿਆ ਸ੍ਰ. ਸੁਖਮਿੰਦਰ ਸਿੰਘ ਜੀ ਤੋਂ ਵਿਭਾਗ ਦੇ ਗਿਆਰਾਂ ਵਿਦਿਆਰਥੀਆਂ ਨੇ ਐਮ.ਏ ਪੰਜਾਬੀ ਦੀ ਡਿਗਰੀ ਪ੍ਰਾਪਤ ਕੀਤੀ।
ਸਤਰੰਗ ਮੇਲੇ 25 ਦੌਰਾਨ ਬਹੁਤ ਹੀ ਸਤਿਕਾਰਤ ਦਿਲਰਾਜ ਭੂੰਦੜ ਅਤੇ ਹੋਰ ਮੈਂਬਰ ਸਾਹਿਬਾਨ ਸਤਰੰਗ ਮੇਲੇ ਦੌਰਾਨ ਪੰਜਾਬੀ ਵਿਭਾਗ ਦੀਆਂ ਪੇਸ਼ਕਾਰੀਆਂ ਦੇਖਦੇ ਹੋਏ।
ਵਿਸ਼ਵ ਰੰਗ ਮੰਚ ਦਿਵਸ 2026 ਦੇ ਵਿਸ਼ੇਸ਼ ਮੌਕੇ ਤੇ ਪ੍ਰੋਫੈਸਰ ਸੁਖਦੇਵ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਡਾ. ਰਾਜਨਦੀਪ ਕੌਰ ਐਸੋਸੀਏਟ ਪ੍ਰੋਫੈਸਰ ਅਤੇ ਮੁਖੀ ਪੰਜਾਬੀ ਵਿਭਾਗ।
ਸਤਰੰਗ ਮੇਲੇ 25 ਦੌਰਾਨ ਬਹੁਤ ਹੀ ਸਤਿਕਾਰਤ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰ ਡਾ. ਹਰਜਿੰਦਰ ਕੌਰ ਅਤੇ ਹੋਰ ਮੈਂਬਰ ਸਾਹਿਬਾਨ ਸਤਰੰਗ ਮੇਲੇ ਦੌਰਾਨ ਪੰਜਾਬੀ ਵਿਭਾਗ ਦੀਆਂ ਪੇਸ਼ਕਾਰੀਆਂ ਦੇਖਦੇ ਹੋਏ।
ਪੰਜਾਬ ਲੋਕ ਕਲਾ ਪਰਿਸ਼ਦ',ਚੰਡੀਗੜ੍ਹ ਅਤੇ ਪੰਜਾਬੀ ਵਿਭਾਗ ਗੁਰੂ ਨਾਨਕ ਕਾਲਜ ਬੁਢਲਾਡਾ ਦੁਆਰਾ ਡਾ. ਕਿਰਪਾਲ ਕਜ਼ਾਕ ਹੋਰਾਂ ਦੀ ਅਗਵਾਈ ਅਧੀਨ ਕਹਾਣੀ ਗੋਸਟੀ ਦਾ ਆਯੋਜਨ ਕੀਤਾ ਗਿਆ ਇਸ ਸਮੇਂ ਇਲਾਕੇ ਦੀਆਂ ਪ੍ਰਸਿੱਧ ਸਾਹਿਤਕ ਹਸਤੀਆਂ ਨੇ ਸ਼ਿਰਕਤ ਕੀਤੀ।
ਦਸੰਬਰ,2025 ਦੀ ਪ੍ਰੀਖਿਆ ਵਿੱਚ ਖੁਸ਼ਪ੍ਰੀਤ ਕੌਰ ਐਮ.ਏ ਪੰਜਾਬੀ ਦੀ ਵਿਦਿਆਰਥਣ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂ.ਜੀ.ਸੀ-ਜੇ.ਆਰ.ਐੱਫ ਅਤੇ ਯੂ.ਜੀ.ਸੀ.-ਨੈੱਟ ਦੀ ਪ੍ਰੀਖਿਆ ਪਾਸ ਕੀਤੀ।
ਦਸੰਬਰ,2025 ਦੀ ਪ੍ਰੀਖਿਆ ਵਿੱਚ ਰਾਜਵਿੰਦਰ ਕੌਰ ਐਮ.ਏ ਪੰਜਾਬੀ ਦੀਆਂ ਵਿਦਿਆਰਥਣ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂ.ਜੀ.ਸੀ-ਜੇ.ਆਰ.ਐੱਫ ਅਤੇ ਯੂ.ਜੀ.ਸੀ.-ਨੈੱਟ ਦੀ ਪ੍ਰੀਖਿਆ ਪਾਸ ਕੀਤੀ।
Email: rajan_deep_gndu@yahoo.co.in
Mobile: Dr. Rajandeep Kaur - 98557-67477